ਕੁੱਤਾ ਆਪਣੇ ਮਾਲਿਕ ਦਾ ਪੇਟ ਚਾਟ ਰਿਹਾ ਸੀ ਦੋਸਤੋ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਤੁਸੀਂ ਦੇਖੋਗੇ ਕਿ ਇਕ ਲੜਕਾ ਲੜਕੀ ਜਦੋਂ ਮੰਗੇਤਰ ਹੁੰਦੇ ਹਨ ਤੇ ਉਹ ਇੱਕ ਛੋਟਾ ਜਿਹਾ ਪੱਪੀ ਯਾਨੀ ਕਿ ਕੁੱਤਾ ਰੱਖਦੇ ਹਨ ਤੇ ਬਾਅਦ ਵਿਚ ਵਿਆਹ ਤੋਂ ਬਾਅਦ ਵੀ ਉਹ ਉਸ ਕੁੱਤੇ ਨੂੰ ਆਪਣੇ ਨਾਲ ਹੀ ਰੱਖਦੇ ਹਨ ਇਸੇ ਦੌਰਾਨ ਉਹ
ਕੁੱਤਾ ਵੀ ਦਿਨੋਂ ਦਿਨ ਵੱਡਾ ਹੁੰਦਾ ਜਾਂਦਾ ਹੈ ਤੇ ਵਿਆਹਾਂ ਜੋੜਾ ਦੋਵੇਂ ਹੀ ਉਸ ਕੁੱਤੇ ਦੇ ਨਾਲ ਬੱਚਿਆਂ ਵਾਂਗ ਪਿਆਰ ਕਰਦੇ ਹਨ ਇਕ ਦਿਨ ਜਦੋਂ ਗਰਭਵਤੀ ਹੋ ਜਾਂਦੀ ਹੈ ਲੜਕੀ ਤੇ ਫਿਰ ਕੁੱਤਾ ਉਸ ਦਾ ਪੇਟ ਚੱਟਣ ਲੱਗ ਪੈਂਦਾ ਹੈ ਜਿਵੇਂ ਜਿਵੇਂ ਉਸ ਦਾ ਪੇਟ ਵੱਡਾ ਹੋਣ ਲੱਗਦਾ ਹੈ ਕੁੱਤਾ ਭੌਂਕਣਾ ਸਟਾਰਟ ਕਰ ਦਿੰਦਾ ਹੈ ਜਿਵੇਂ ਕਿ ਉਹ ਕੋਈ ਇਸ਼ਾਰਾ ਦੱਸ ਰਿਹਾ ਹੋਵੇ ਇਸੇ ਦੌਰਾਨ ਪਤੀ ਪਤਨੀ ਨੇ ਇਸ ਗੱਲ ਵੱਲ ਗੌਰ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਆਖ਼ਿਰ ਕੁੱਤਾ ਕੀ ਦੱਸਣਾ ਚਾਹੁੰਦਾ ਹੈ ਤੇ ਪਤੀ ਨੇ ਕਿਹਾ ਕਿ ਤੂੰ ਆਪਣਾ ਚੈੱਕਅੱਪ ਕਰਾ
ਲੈ ਸ਼ਹਿਦ ਕੁਝ ਗੜਬੜ ਹੋਵੇ ਤਾਂ ਹੀ ਕੁੱਤਾ ਭੌਂਕਦਾ ਹੈ ਸ਼ਾਇਦ ਕੁਝ ਦੱਸਣਾ ਚਾਹੁੰਦਾ ਹੈ ਇਸੇ ਦੌਰਾਨ ਜਦੋਂ ਫਿਰ ਇਸ ਤਰ੍ਹਾਂ ਦੀ ਮਨ ਵਿੱਚ ਖਿਆਲ ਆਏ ਨੂੰ ਸੱਚ ਸਾਬਤ ਕਰਨ ਦੇ ਲਈ ਔਰਤ ਜਦੋਂ ਚੈੱਕ ਕਰਾਉਂਦੀ ਹੈ ਹਸਪਤਾਲ ਵਿਚ ਜਾ ਕੇ ਤਾਂ ਡਾਕਟਰ ਦੁਆਰਾ ਪਹਿਲਾਂ ਤਾਂ ਉਹ ਜਿਸ ਤਰ੍ਹਾਂ ਦੀ ਗੱਲਬਾਤ ਨਹੀਂ ਦੱਸੀ ਜਾਂਦੀ ਹੈ ਜਿਸ ਨਾਲ ਕਿ ਬੱਚੇ ਨੂੰ ਜਾਂ ਫਿਰ
ਔਰਤ ਨੂੰ ਕੋਈ ਮੁਸੀਬਤ ਦਾ ਸਾਹਮਣਾ ਕਰਨਾ ਪੈਣਾ ਹੈ ਇਸ ਬਾਰੇ ਕੋਈ ਗੱਲਬਾਤ ਨਹੀਂ ਦੱਸੀਆਂ ਦੀ ਅਤੇ ਠੀਕ ਹੀ ਕਿਹਾ ਜਾਂਦਾ ਹੈ ਡਾਕਟਰਾਂ ਦੁਆਰਾ ਜਦੋਂ ਔਰਤ ਘਰ ਆਉਂਦੀ ਹੈ ਤਾਂ ਕੁੱਤਾ ਫਿਰ ਭੌਂਕਣਾ ਸ਼ੁਰੂ ਕਰ ਦਿੰਦਾ ਹੈ ਮਾਲਕਿਨ ਨੂੰ ਦੇਖ ਕੇ ਇਸੇ ਦੌਰਾਨ ਕੁੱਤੇ ਦੇ ਇਸ ਵਰਤਾਅ ਨੂੰ ਲੈ ਕੇ ਪਤੀ ਪਤਨੀ ਦੋਵੇਂ ਹੀ ਪ੍ਰੇਸ਼ਾਨ ਸਨ ਕਿ ਆਖਿਰ ਇਹ ਕੀ ਦੱਸਣਾ ਚਾਹੁੰਦਾ ਹੈ ਇਸੇ ਦੌਰਾਨ ਅੌਰਤ ਨੇ ਇਹ ਆਪਣਾ ਦੁੱਖ ਸ਼ੇਅਰ ਕੀਤਾ ਸ਼ੇਅਰ ਚੈਟ ਤੇ ਜਿਸ ਕਾਰਨ ਉਸ ਨੂੰ ਕਈਆਂ ਨੇ ਕਈ ਤਰ੍ਹਾਂ ਦੀ ਰਾਇ ਦਿੱਤੀ ਕਈਆਂ ਨੇ ਤਾਂ ਕਿਹਾ ਆਉਣ ਵਾਲੇ
ਜੀ ਕਰ ਕੇ ਕੁੱਤਾ ਸ਼ਹਿਦ ਜੈਲੇਸ ਕਰ ਰਿਹਾ ਹੈ ਜਿਸ ਕਾਰਨ ਉਹ ਚਾਹੁੰਦਾ ਨਹੀਂ ਹੈ ਕਿ ਮੇਰੀ ਕਦਰ ਘਟ ਜਾਵੇਗੀ ਜੇਕਰ ਬੱਚਾ ਆ ਜਾਵੇਗਾ ਪਰ ਕਿਸੇ ਨੇ ਉਸ ਨੂੰ ਇਹ ਸਲਾਹ ਦਿੱਤੀ ਕਿ ਕੁੱਤਾ ਆਉਣ ਵਾਲਾ ਸੰਕੇਤ ਦੱਸਦਿਆਂ ਹੈ ਕਿ ਤੁਹਾਡੇ ਤੇ ਕੋਈ ਮੁਸੀਬਤ ਆ ਸਕਦੀ ਹੈ ਇਸੇ ਦੌਰਾਨ ਤੁਸੀਂ ਕਿਸੇ ਵਧੀਆ ਡਾਕਟਰ ਨੂੰ ਦੱਸੋ ਜੋ ਕਿ ਇਸ ਦੁੱਖ
ਨੂੰ ਪਕੜ ਸਕੇ ਜੋ ਕਿ ਤੁਹਾਡੇ ਆਉਣ ਵਾਲੇ ਸਮੇਂ ਵਿੱਚ ਪਛਤਾਉਣਾ ਪੈ ਸਕਦਾ ਹੈ ਤੁਹਾਨੂੰ ਇਸੇ ਦੌਰਾਨ ਵਧੀਆ ਡਾਕਟਰ ਤੋਂ ਜਦੋਂ ਚੈੱਕਅੱਪ ਕਰਵਾਇਆ ਗਿਆ ਯਾਨੀ ਕਿ ਹੋਰ ਡਾਕਟਰ ਨੇ ਚੰਗੀ ਤਰ੍ਹਾਂ ਚੈੱਕਅੱਪ ਕੀਤਾ ਤਾਂ ਇਕ ਗੱਠ ਜਿਹੀ ਬਣੀ ਪੇਟ ਵਿੱਚ ਦਿਖਾਈ ਦਿੱਤੀ ਜਿਸ ਦਾ ਕੀ ਇਲਾਜ ਕੀਤਾ ਗਿਆ ਅਤੇ ਟੈਮ ਤੇ ਕੁੱਤੇ ਦੇ ਸੰਕੇਤ ਨੇ ਉਸ ਔਰਤ ਅਤੇ ਉਸ ਦੇ ਬੱਚੇ ਦੀ ਜਾਨ ਬਚਾ ਲਈ
ਬੱਚਾ ਬਹੁਤ ਵਧੀਆ ਤਰੀਕੇ ਨਾਲ ਦੁਨੀਆਂ ਤੇ ਆਇਆ ਤੇ ਫਿਰ ਔਰਤ ਵੀ ਸਹੀ ਸਲਾਮਤ ਰਹੀ ਉਨ੍ਹਾਂ ਨੇ ਉਸ ਕੁੱਤੇ ਦਾ ਬਹੁਤ ਜ਼ਿਆਦਾ ਧੰਨਵਾਦ ਕੀਤਾ ਜਿਸ ਨੇ ਕੀ ਔਰਤ ਤੇ ਉਸ ਦੇ ਬੱਚੇ ਦੀ ਜਾਨ ਬਚਾ ਲਈ ਪਤੀ ਪਤਨੀ ਜੇਕਰ ਉਸ ਕੁੱਤੇ ਦਾ ਇਸ਼ਾਰਾ ਨਾਂ ਸਮਝਦੇ ਤਾਂ ਘਟਨਾ ਵਾਪਰ ਸਕਦੀ ਸੀ ਪਰ ਉਨ੍ਹਾਂ ਨੇ ਉਸ ਕੁੱਤੇ ਦੇ ਇਸ਼ਾਰੇ ਨੂੰ ਸਮਝਿਆ ਅਤੇ ਉਸ ਤੇ ਅਮਲ ਕਰ ਕੇ ਇਲਾਜ ਵੀ ਕਰਵਾਇਆ ਤਾਂ ਜਾ ਕੇ ਉਸ
ਜਰੂਰੀ ਨੋਟਿਸ– ਇਸ ਵੀਡੀਓ ਨੂੰ ਰਿਕਾਰਡ ਕਰਨ ਵਿਚ ਸਾਡਾ ਕੋਈ ਹੱਥ ਨਹੀ ਹੈ ਇਹ ਸਾਰੀ ਜਾਣਕਾਰੀਆ ਅਸੀ ਸੋਸਲ ਮੀਡੀਆ ਉਪਰ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਉਪਰ ਕੋਈ ਏਤਰਾਜ ਹੈ ਤਾ ਤੁਸੀ ਵੀਡੀਓ ਹੇਠਾ ਆਪਣਾ ਸੁਝਾਅ ਦੇ ਸਕਦੇ ਹੋ ਧੰਨਵਾਦ ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਫੋਲੋ ਕਰ ਲਵੋ